​ਉਸਤਤਿ ਨਿੰਦਾ ਨਾਨਕ ਜੀ ਮੈ ਹਭ ਵਞਾਈ ਛੋੜਿਆ ਹਭੁ ਕਿਝੁ ਤਿਆਗੀ ॥ 

ਸਲੋਕ ਮਃ ੫ ॥
सलोक मः ५ ॥

Shalok, Fifth Mehl:
ਉਸਤਤਿ ਨਿੰਦਾ ਨਾਨਕ ਜੀ ਮੈ ਹਭ ਵਞਾਈ ਛੋੜਿਆ ਹਭੁ ਕਿਝੁ ਤਿਆਗੀ ॥

उसतति निंदा नानक जी मै हभ वञाई छोड़िआ हभु किझु तिआगी ॥

I have totally discarded praise and slander, O Nanak; I have forsaken and abandoned everything.
ਹਭੇ ਸਾਕ ਕੂੜਾਵੇ ਡਿਠੇ ਤਉ ਪਲੈ ਤੈਡੈ ਲਾਗੀ ॥੧॥

हभे साक कूड़ावे डिठे तउ पलै तैडै लागी ॥१॥

I have seen that all relationships are false, and so I have grasped hold of the hem of Your robe, Lord. ||1||

Advertisements